Advertisement

Gurdas Maan will Perform in Durga Pooja Pandal, kolkata which Designed as Harmandir Sahib KHALAS TV

Gurdas Maan will Perform in Durga Pooja Pandal, kolkata which Designed as Harmandir Sahib KHALAS TV Gurdas maan will perform in Durga pooja pandal, kolkata which designed as Harmandir sahib KHALAS TV

ਸਿੱਖੀ ਦੇ ਨਿਆਰੇਪਨ ‘ਤੇ ਲਗਾਤਾਰ ਹਮਲੇ

ਕਲਕੱਤੇ ‘ਚ ਹਿੰਦੂਆਂ ਨੇ ਬਣਾਇਆ ਦਰਬਾਰ ਸਾਹਿਬ ਵਰਗਾ ਪੰਡਾਲ

ਦੁਰਗਾ ਪੂਜਾ ਕਰਨ ਲਈ ਬਣਾਇਆ ਹੂਬਹੂ ਪੰਡਾਲ

ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਕੀਤੀ ਨਕਲ

ਪੰਡਾਲ ਵਿੱਚ ਸੱਚਖੰਡ ਵਾਲੀ ਥਾਂ ‘ਤੇ ਮੂਰਤੀਆਂ ਸੁਸ਼ੋਭਿਤ

ਪੰਡਾਲ ਵਿੱਚ ਕਈ ਦਿਨ ਨੱਚਣਗੇ ਕਲਾਕਾਰ

ਦੂਜੀ ਘਟਨਾ ਦਿੱਲੀ ਵਿੱਚ ਦੁਸਹਿਰਾ ਪ੍ਰੋਗਰਾਮ ‘ਤੇ ਵਾਪਰੀ

ਰਾਮਲੀਲਾ ਕਮੇਟੀ ਨੇ ਮੂਲ ਮੰਤਰ ‘ਤੇ ਕਰਵਾਇਆ ਨਾਚ

ਗੁਰੂ ਨਾਨਕ ਸਾਹਿਬ ਦਾ ਰੋਲ ਵੀ ਅਦਾ ਕੀਤਾ

ਸਿੱਖ ਭਾਈਚਾਰੇ ਵਿੱਚ ਤਿੱਖਾ ਰੋਸ



We are your voice. We are for Human rights. Send your voice to us we will raise your voice. purthekhalas@gmail.com

Read news at www.thekhalastv.com

PUNJAB,PUNJABI,HUMAN RIGHTS,THE KHALAS TV,PUNJAB NEWS,SIKHS,FREE & FAIR JOURNALISM,Gurdas maan,Durga pooja pandal,designed as Harmandir sahib,kolkata,Durga pooja,DURGA PUJA 2019 | DURGA PUJA KOLKATA,amritsar,

Post a Comment

0 Comments